ਭਿੱਖੀਵਿੰਡ: ਭਿੱਖੀਵਿੰਡ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਟੀਮ ਨੇ ਮੋਦੀ ਸਰਕਾਰ ਵਿਰੁੱਧ ਨਾਰੇਬਾਜ਼ੀ ਕੀਤੀ ਹ ਤੇ ਮੋਦੀ ਦਾ ਪੁਤਲਾ ਫੂਕਿਆ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿਧੂਪੁਰ ਜਿਲ੍ਹਾ ਤਰਨਤਾਰਨ ਟੀਮ ਵਲੋਂ ਮੋਦੀ ਸਰਕਾਰ ਵਿਰੁੱਧ ਟਰੈਕਟਰ ਮਾਰਚ ਰਾਹੀ ਰੋਸ ਪ੍ਰਦਰਸ਼ਨ ਕਰਕੇ ਪੁੱਤਲੇ ਫੂਕੇ ਗਏ ਤਾਂ ਜੋ ਇਸ ਤਾਨਾਸ਼ਾਹੀ ਸਰਕਾਰ ਦੀਆਂ ਅੱਖਾਂ ਖੁੱਲ ਸਕਣ। ਇਸ ਮੌਕੇ ਜਿਲਾ ਪ੍ਰਧਾਨ ਹੀਰਾ ਸਿੰਘ ਧੁੰਨ, ਜਿਲਾ ਜਰਨਲ ਸਕੱਤਰ ਜੱਜਬੀਰ ਸਿੰਘ ਚੇਲਾ, ਜਿਲ੍ਹਾ ਪ੍ਰੇਸ ਸਕੱਤਰ ਹਰਮੀਤ ਸਿੰਘ ਭੁੱਲਰ, ਜਿਲਾ ਮੀਤ ਪ੍ਰਧਾਨ ਸਤਨਾਮ ਸਿੰਘ ਹਰੀਕੇ, ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਵਲਟੋਹਾ, ਬਲਾਕ ਪ੍ਰਧਾਨ ਆਤਮਾ ਸਿੰਘ