ਅੰਮ੍ਰਿਤਸਰ 2: ਅੰਮ੍ਰਿਤਸਰ: ਤਰਨ ਤਾਰਨ ਰੋਡ 'ਤੇ ਦੇਰ ਰਾਤ ਤਾਬੜਤੋੜ ਫਾਇਰਿੰਗ, ਚੱਲੀਆਂ 25 ਤੋਂ ਵੱਧ ਗੋਲੀਆਂ
ਅੰਮ੍ਰਿਤਸਰ ਦੇ ਤਰਨ ਤਾਰਨ ਰੋਡ 'ਤੇ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਦੇਰ ਰਾਤ ਫਾਇਰਿੰਗ ਹੋਈ। ਮੁਲਜ਼ਮਾਂ ਨੇ ਜੇਸੀਬੀ ਨਾਲ ਨਵੀਂ ਲੇਟਰ ਢਾਹੀ ਅਤੇ 25 ਤੋਂ ਵੱਧ ਹਵਾਈ ਫਾਇਰ ਕੀਤੇ। ਪੁਲਿਸ ਨੇ ਸੀਸੀਟੀਵੀ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।