ਅੰਮ੍ਰਿਤਸਰ 2: ਗੋਲਬਾਗ ਵਿਖੇ RSS ਦਾ 100 ਸਾਲਾ ਸਮਾਰੋਹ, ਤਰਨ ਚੁੱਗ ਨੇ ਕਿਹਾ — ਸੰਘ ਨੇ ਹਮੇਸ਼ਾ ਰਾਸ਼ਟਰ ਹਿੱਤ ਵਿੱਚ ਕੀਤਾ ਕੰਮ
ਅੰਮ੍ਰਿਤਸਰ ਦੇ ਗੋਲ ਬਾਗ ਵਿਖੇ ਰਾਸ਼ਟਰੀ ਸੇਵਮ ਸੇਵਕ ਸੰਘ (RSS) ਦਾ 100 ਸਾਲਾ ਸਮਾਰੋਹ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰਨ ਚੁੱਗ ਨੇ ਸੰਘ ਦੇ ਯੋਗਦਾਨ ਦਾ ਜ਼ਿਕਰ ਕਰਦੇ ਕਿਹਾ ਕਿ ਸੰਘ ਪਿਛਲੇ ਸੌ ਸਾਲਾਂ ਤੋਂ ਰਾਸ਼ਟਰ ਨਿਰਮਾਣ ਤੇ ਸੇਵਾ ਦੀ ਭਾਵਨਾ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਘ ਪਰਿਆਵਰਨ ਸੁਰੱਖਿਆ, ਸਵਦੇਸ਼ੀ ਤੇ ਆਤਮਨਿਰਭਰਤਾ ਲਈ ਸਮਰਪਿਤ ਹੈ।