ਦੀਨਾਨਗਰ: ਦੀਨਾਨਗਰ ਦੇ ਪਿੰਡ ਦੋਰਾਂਗਲਾ ਵਿੱਚ ਵੱਡੀ ਚੋਰੀ, 10 ਤੋਲੇ ਸੋਨਾ ਤੇ ਨਕਦੀ ਗਾਇਬ
ਦੀਨਾਨਗਰ ਦੇ ਪਿੰਡ ਦੋਰਾਂਗਲਾ ਦੀ ਨੰਗਲ ਡਾਲਾ ਕਾਲੋਨੀ ਵਿੱਚ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ। ਪਰਿਵਾਰ ਦੇ ਵਿਆਹ 'ਤੇ ਜਾਣ ਦਾ ਫਾਇਦਾ ਉਠਾਉਂਦੇ ਹੋਏ ਚੋਰ ਕਰੀਬ 10 ਤੋਲੇ ਸੋਨਾ ਤੇ 25 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਦੋਰਾਂਗਲਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।