ਮਲੋਟ: ਪਿੰਡ ਕਬਰਵਾਲਾ ਵਿਖੇ ਵੱਖ-ਵੱਖ ਕਿਸਾਨਾਂ ਜੱਥੇਬੰਦੀਆਂ ਦੀ ਹੋਈ ਮੀਟਿੰਗ, ਜ਼ਮੀਨ ਐਕਵਾਇਰ ਦੇ ਮੁੱਦੇ 'ਤੇ ਕੀਤੀ ਗੱਲਬਾਤ
Malout, Muktsar | Jul 11, 2024 ਮਲੌਟ ਦੇ ਨਜ਼ਦੀਕ ਤਿੰਨ ਪਿੰਡਾਂ ਸਰਾਵਾ ਬੋਦਲਾ , ਕੱਟਿਆ ਵਾਲੀ , ਕਬਰਵਾਲਾ ਦੇ ਕਿਸਾਨਾਂ ਨੇ ਪਿੰਡ ਕਬਰਵਲਾ ਦੇ ਗੁਰੂ ਘਰ ਵਿਖੇ ਅਲੱਗ ਅਲੱਗ ਕਿਸਾਨ ਜੱਥੇਬੰਦੀਆ ਦੀ ਮਿਟਿਗ ਹੋਈ ।ਜਿਸ ਵਿਚ ਕੇਂਦਰ ਵੱਲੋਂ ਇਨ੍ਹਾਂ ਤਿੰਨ ਪਿੰਡਾਂ ਦੀ ਜਮੀਨ ਐਕਵਾਇਰ ਕੀਤੀ ਜਾਣ ਦੀ ਸ਼ੰਕਾ ਹੈ । ਕਿਸਾਨ ਆਗੂਆਂ ਦੱਸਿਆ ਸਾਂਨੂੰ ਕੇਂਦਰ ਦੀਆਂ ਸਈਟਾ ਤੋਂ ਪਤਾ ਲੱਗਿਆ ਕਿ ਸਾਡੇ ਪਿੰਡਾਂ ਦੀ 1300 ਏਕੜ ਦੇ ਕਰੀਬ ਜਮੀਨ ਕੇਂਦਰ ਸਰਕਾਰ ਖਣਿਜ ਪਧਾਰਥ ਕੱਢਣ ਬਹਾਨੇ ਐਕਵਾਇਰ ਕਰਨਾ ਹੈ।