ਸੁਨਾਮ: ਨਿਹੰਗ ਸਿੰਘ ਵੱਲੋਂ 20 ਸਾਲਾ ਨੌਜਵਾਨ ਦੇ ਕੀਤੇ ਗਏ ਕਤਲ ਤੋਂ ਬਾਅਦ ਪਿੰਡ ਖਨਾਲ ਕਲਾਂ ਵਿੱਚ ਛਾਇਆ ਮਾਤਮ
Sunam, Sangrur | Jul 18, 2024 ਖਨਾਲ ਕਲਾਂ ਵਿਖੇ ਬੀਤੀ ਦੇਰ ਸ਼ਾਮ ਨਹਿੰਗ ਸਿੰਘ ਵੱਲੋਂ ਕੀਤੇ 20 ਸਾਲਾਂ ਨੌਜਵਾਨ ਦੇ ਕਤਲ ਤੋਂ ਬਾਅਦ ਭੱਟੀਵਾਲ ਪਿੰਡ ਵਿੱਚ ਮਾਤਮ ਛਾਇਆ ਹੋਇਆ ਹੈ ਮ੍ਰਿਤਿਕ ਖਨਾਲ ਕਲਾਂ ਵਿਖੇ ਦੁਕਾਨ ਚਲਾਉਂਦਾ ਸੀ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ਪਿੰਡ ਵਾਸੀਆਂ ਨੇ ਸਰਕਾਰ ਤੋਂ ਸਹਾਇਤਾ ਦੀ ਗੁਹਾਰ ਲਗਾਈ ਹੈ