ਸੁਨਾਮ: ਖਨਾਲ ਕਲਾਂ ਬੀਤੇ ਦਿਨ ਹੀ ਨੌਜਵਾਨ ਦੇ ਹੋਏ ਕਤਲ ਮਾਮਲੇ ਚ ਆਰੋਪੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਪ੍ਰਿਥਵੀ ਸਿੰਘ ਡੀਐਸਪੀ ਦਿੜਬਾ,
Sunam, Sangrur | Jul 19, 2024 ਬੀਤੇ ਦਿਨ ਖਨਾਲ ਕਲਾ ਪਿੰਡ ਵਿੱਚ ਦਿਲ ਦੇ ਐਲਾਨ ਦੇਣ ਵਾਲੇ ਮਾਮਲੇ ਚ ਗੁਰਦਰਸ਼ਨ ਸਿੰਘ ਨਾਂ ਦੇ ਨੌਜਵਾਨ ਫ੍ਰਿਜ ਰਿਪੇਅਰ ਦੀ ਦੁਕਾਨ ਕਰਦਾ ਸੀ ਜਿਸ ਦਾ ਪਿੰਡ ਦੇ ਹੀ ਇੱਕ ਨਿਹੰਗ ਸਿੰਘ ਵੱਲੋਂ ਤਲਵਾਰ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ 103 ਬੀਐਨਐਸ ਧਾਰਾ ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।