Public App Logo
Jansamasya
News
Bjp
National
Police
Bihar
India
कांग्रेस
Gujarat
Accident
Congress
Modi
Delhi
Viral
मारपीट
Jharkhand
Breakingnews
Narendramodi
Nitishkumar
Madhya_pradesh
Nsui
Madhyapradesh
Pmmodi
Rahulgandhi
Uttarpradesh
Haryana
Cricket
Lucknow
Uttarakhand
Crimenews

Parikshit Ghosh, Sr. Vice President & Head – Marketing & National Business Operations, Mahindra Tractors Mahindra Tractors has launched its new brand campaign featuring Punjabi singer Sukhbir Singh, recreating his iconic hit "Oh Ho Ho" as the campaign theme song. The initiative also features Punjabi actor and singer Parmish Verma, celebrating Mahindra's strong connect with Punjab and its farming community. #MahindraTractors #mahindra #PunjabiNews #BrandCampaign #highlightseveryone #follower #madinindia #tractor #farmers #LatestNews #Headlines

MORE NEWS

कठिन परिस्थितियों में जी रहे फिरोज़पुर (पंजाब) के इस ज़रूरतमंद परिवार के लिए अन्नपूर्णा मुहिम एक नई उम्मीद बनकर पहुँची। 🙏

जगतगुरु तत्वदर्शी संत रामपाल जी महाराज जी की प्रेरणा से इस परिवार को हर महीने राशन एवं अन्य आवश्यक जीवनोपयोगी सामग्री उपलब्ध करवाई जा रही है, ताकि उनके जीवन का संघर्ष कुछ आसान हो सके।

कोई भी ज़रूरतमंद परिवार भूखा न सोए — यही अन्नपूर्णा मुहिम का उद्देश्य है। ❤️

📍 फिरोज़पुर, पंजाब

#AnnapurnaMuhim #SantRampalJiMaharaj #Firozpur #Punjab #Humanity #Seva #HelpingHands #RationDistribution #SocialService

कठिन परिस्थितियों में जी रहे फिरोज़पुर (पंजाब) के इस ज़रूरतमंद परिवार के लिए अन्नपूर्णा मुहिम एक नई उम्मीद बनकर पहुँची। 🙏 जगतगुरु तत्वदर्शी संत रामपाल जी महाराज जी की प्रेरणा से इस परिवार को हर महीने राशन एवं अन्य आवश्यक जीवनोपयोगी सामग्री उपलब्ध करवाई जा रही है, ताकि उनके जीवन का संघर्ष कुछ आसान हो सके। कोई भी ज़रूरतमंद परिवार भूखा न सोए — यही अन्नपूर्णा मुहिम का उद्देश्य है। ❤️ 📍 फिरोज़पुर, पंजाब #AnnapurnaMuhim #SantRampalJiMaharaj #Firozpur #Punjab #Humanity #Seva #HelpingHands #RationDistribution #SocialService

SAS Nagar Mohali, Sahibzada Ajit Singh Nagar | Aug 7, 2026

ਪੰਜਾਬ ਵਿੱਚ ਲੰਗਰ ਸੇਵਾ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚਕਾਰ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਜਸਦੀਪ ਸਿੰਘ ਨੇ ਸਾਹਮਣੇ ਆ ਕੇ ਲੰਗਰ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ 'ਤੇ ਲੱਗ ਰਹੇ ਦੋਸ਼ਾਂ ਨੂੰ ਨਕਾਰਿਆ ਹੈ।
ਉਨ੍ਹਾਂ ਕਿਹਾ ਕਿ ਸੇਵਾਦਾਰ ਨਿਸ਼ਕਾਮ ਭਾਵਨਾ ਨਾਲ ਸੇਵਾ ਕਰਦੇ ਹਨ ਅਤੇ ਨਸ਼ਿਆਂ ਸਬੰਧੀ ਲੱਗ ਰਹੇ ਦੋਸ਼ ਬੇਬੁਨਿਆਦ ਹਨ। ਜਸਦੀਪ ਸਿੰਘ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਕਿਸੇ ਨੂੰ ਸ਼ੱਕ ਹੈ ਤਾਂ ਸੇਵਾਦਾਰਾਂ ਦਾ ਡੋਪ ਟੈਸਟ ਕਰਵਾ ਲਿਆ ਜਾਵੇ, ਤਾਂ ਜੋ ਸੱਚਾਈ ਸਭ ਦੇ ਸਾਹਮਣੇ ਆ ਸਕੇ।
ਫਿਲਹਾਲ ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਪੱਖਾਂ ਵੱਲੋਂ ਆਪਣੇ-ਆਪਣੇ ਦਾਅਵੇ ਕੀਤੇ ਜਾ ਰਹੇ ਹਨ। ਇਨ੍ਹਾਂ ਦਾਅਵਿਆਂ ਦੀ ਸੁਤੰਤਰ ਤੌਰ 'ਤੇ ਅਧਿਕਾਰਕ ਪੁਸ਼ਟੀ ਹੋਣੀ ਬਾਕੀ ਹੈ।
#PunjabNews #Langar #JasdeepSingh #Punjab #SANewsPunjab #BreakingNews

ਪੰਜਾਬ ਵਿੱਚ ਲੰਗਰ ਸੇਵਾ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚਕਾਰ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਜਸਦੀਪ ਸਿੰਘ ਨੇ ਸਾਹਮਣੇ ਆ ਕੇ ਲੰਗਰ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ 'ਤੇ ਲੱਗ ਰਹੇ ਦੋਸ਼ਾਂ ਨੂੰ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਸੇਵਾਦਾਰ ਨਿਸ਼ਕਾਮ ਭਾਵਨਾ ਨਾਲ ਸੇਵਾ ਕਰਦੇ ਹਨ ਅਤੇ ਨਸ਼ਿਆਂ ਸਬੰਧੀ ਲੱਗ ਰਹੇ ਦੋਸ਼ ਬੇਬੁਨਿਆਦ ਹਨ। ਜਸਦੀਪ ਸਿੰਘ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਕਿਸੇ ਨੂੰ ਸ਼ੱਕ ਹੈ ਤਾਂ ਸੇਵਾਦਾਰਾਂ ਦਾ ਡੋਪ ਟੈਸਟ ਕਰਵਾ ਲਿਆ ਜਾਵੇ, ਤਾਂ ਜੋ ਸੱਚਾਈ ਸਭ ਦੇ ਸਾਹਮਣੇ ਆ ਸਕੇ। ਫਿਲਹਾਲ ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਪੱਖਾਂ ਵੱਲੋਂ ਆਪਣੇ-ਆਪਣੇ ਦਾਅਵੇ ਕੀਤੇ ਜਾ ਰਹੇ ਹਨ। ਇਨ੍ਹਾਂ ਦਾਅਵਿਆਂ ਦੀ ਸੁਤੰਤਰ ਤੌਰ 'ਤੇ ਅਧਿਕਾਰਕ ਪੁਸ਼ਟੀ ਹੋਣੀ ਬਾਕੀ ਹੈ। #PunjabNews #Langar #JasdeepSingh #Punjab #SANewsPunjab #BreakingNews

SAS Nagar Mohali, Sahibzada Ajit Singh Nagar | Aug 7, 2026

Chandigarh: The Aam Aadmi Party's protest march from the Municipal Corporation, Sector 17, to the Governor House against alleged irregularities in the ₹227-crore table agenda was stopped by Chandigarh Police in Sector 17. Police used water cannons to disperse the protesting workers after they attempted to move ahead. #highlight #highlightseveryone #chandigarh #AamAdmiParty #AAPChandigarh #followerseveryone #followersシ゚ #viralreels #chandigarhnews

Chandigarh: The Aam Aadmi Party's protest march from the Municipal Corporation, Sector 17, to the Governor House against alleged irregularities in the ₹227-crore table agenda was stopped by Chandigarh Police in Sector 17. Police used water cannons to disperse the protesting workers after they attempted to move ahead. #highlight #highlightseveryone #chandigarh #AamAdmiParty #AAPChandigarh #followerseveryone #followersシ゚ #viralreels #chandigarhnews

SAS Nagar Mohali, Sahibzada Ajit Singh Nagar | Aug 7, 2026

ਹੁਸ਼ਿਆਰਪੁਰ ਦੇ ਪਿੰਡ ਪੰਡੋਰੀ ਤੋਂ ਮਹਿਦਵਣੀ ਜਾਣ ਵਾਲੀ ਸੜਕ ਪਿਛਲੇ ਕਰੀਬ ਦੋ ਸਾਲਾਂ ਤੋਂ ਖਸਤਾ ਹਾਲਤ ਵਿੱਚ ਹੈ। ਟੁੱਟੀ-ਫੁੱਟੀ ਸੜਕ ਕਾਰਨ ਇਲਾਕੇ ਦੇ ਲੋਕਾਂ ਨੂੰ ਹਰ ਰੋਜ਼ ਆਵਾਜਾਈ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਗੜ੍ਹਸ਼ੰਕਰ ਹਲਕੇ ਵਿੱਚ ਆਉਣ ਵਾਲੇ ਇਸ ਇਲਾਕੇ ਵਿੱਚ, ਡਿਪਟੀ ਸਪੀਕਰ ਪੰਜਾਬ ਜੈ ਕ੍ਰਿਸ਼ਨ ਸਿੰਘ ਰੋੜੀ ਦੀ ਅਗਵਾਈ ਦੇ ਬਾਵਜੂਦ ਸੜਕ ਦੀ ਹਾਲਤ ਨਹੀਂ ਸੁਧਰੀ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਰੂਟ 'ਤੇ ਟਿੱਪਰ ਬੇਰੋਕ-ਟੋਕ ਅਤੇ ਬੇਵਕਤ ਚਲਦੇ ਹਨ, ਜਿਸ ਕਾਰਨ ਸੜਕ ਹੋਰ ਵੀ ਖਰਾਬ ਹੋ ਰਹੀ ਹੈ ਅਤੇ ਹਾਦਸਿਆਂ ਦਾ ਖਤਰਾ ਵੱਧ ਗਿਆ ਹੈ।
ਪਿੰਡ ਵਾਸੀਆਂ ਨੇ ਸਰਕਾਰ ਅਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸੜਕ ਦੀ ਜਲਦ ਮੁਰੰਮਤ ਕਰਵਾਈ ਜਾਵੇ ਅਤੇ ਭਾਰੀ ਵਾਹਨਾਂ ਦੀ ਆਵਾਜਾਈ 'ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।
#PunjabNews #Hoshiarpur #Garhshankar #RoadIssue #Pandori #Mahidwani #PunjabRoads #SANewsPunjab

ਹੁਸ਼ਿਆਰਪੁਰ ਦੇ ਪਿੰਡ ਪੰਡੋਰੀ ਤੋਂ ਮਹਿਦਵਣੀ ਜਾਣ ਵਾਲੀ ਸੜਕ ਪਿਛਲੇ ਕਰੀਬ ਦੋ ਸਾਲਾਂ ਤੋਂ ਖਸਤਾ ਹਾਲਤ ਵਿੱਚ ਹੈ। ਟੁੱਟੀ-ਫੁੱਟੀ ਸੜਕ ਕਾਰਨ ਇਲਾਕੇ ਦੇ ਲੋਕਾਂ ਨੂੰ ਹਰ ਰੋਜ਼ ਆਵਾਜਾਈ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਗੜ੍ਹਸ਼ੰਕਰ ਹਲਕੇ ਵਿੱਚ ਆਉਣ ਵਾਲੇ ਇਸ ਇਲਾਕੇ ਵਿੱਚ, ਡਿਪਟੀ ਸਪੀਕਰ ਪੰਜਾਬ ਜੈ ਕ੍ਰਿਸ਼ਨ ਸਿੰਘ ਰੋੜੀ ਦੀ ਅਗਵਾਈ ਦੇ ਬਾਵਜੂਦ ਸੜਕ ਦੀ ਹਾਲਤ ਨਹੀਂ ਸੁਧਰੀ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਰੂਟ 'ਤੇ ਟਿੱਪਰ ਬੇਰੋਕ-ਟੋਕ ਅਤੇ ਬੇਵਕਤ ਚਲਦੇ ਹਨ, ਜਿਸ ਕਾਰਨ ਸੜਕ ਹੋਰ ਵੀ ਖਰਾਬ ਹੋ ਰਹੀ ਹੈ ਅਤੇ ਹਾਦਸਿਆਂ ਦਾ ਖਤਰਾ ਵੱਧ ਗਿਆ ਹੈ। ਪਿੰਡ ਵਾਸੀਆਂ ਨੇ ਸਰਕਾਰ ਅਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸੜਕ ਦੀ ਜਲਦ ਮੁਰੰਮਤ ਕਰਵਾਈ ਜਾਵੇ ਅਤੇ ਭਾਰੀ ਵਾਹਨਾਂ ਦੀ ਆਵਾਜਾਈ 'ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। #PunjabNews #Hoshiarpur #Garhshankar #RoadIssue #Pandori #Mahidwani #PunjabRoads #SANewsPunjab

SAS Nagar Mohali, Sahibzada Ajit Singh Nagar | Aug 7, 2026

"कलयुग में सतयुग की शुरुआत... हर जरूरतमंद को मिल रहा सहारा।"

फतेहगढ़ साहिब के गांव कुंभ में रहने वाली सरबजीत कौर जी के पति की 12-13 साल पहले हार्ट अटैक से मृत्यु हो गई थी। बीमारियों और तंगी के कारण परिवार दूसरों से मांगकर गुजारा कर रहा था। संत रामपाल जी महाराज जी की प्रेरणा से अन्नपूर्णा मुहिम के सेवादारों ने इस परिवार तक राशन और जीवन की दैनिक जरूरत का सामान पहुँचाकर उनकी चिंता हमेशा के लिए दूर कर दी।

#अन्नपूर्णा_मुहिम #SantRampalJi #Humanity #Punjab #SocialWork #Seva

"कलयुग में सतयुग की शुरुआत... हर जरूरतमंद को मिल रहा सहारा।" फतेहगढ़ साहिब के गांव कुंभ में रहने वाली सरबजीत कौर जी के पति की 12-13 साल पहले हार्ट अटैक से मृत्यु हो गई थी। बीमारियों और तंगी के कारण परिवार दूसरों से मांगकर गुजारा कर रहा था। संत रामपाल जी महाराज जी की प्रेरणा से अन्नपूर्णा मुहिम के सेवादारों ने इस परिवार तक राशन और जीवन की दैनिक जरूरत का सामान पहुँचाकर उनकी चिंता हमेशा के लिए दूर कर दी। #अन्नपूर्णा_मुहिम #SantRampalJi #Humanity #Punjab #SocialWork #Seva

SAS Nagar Mohali, Sahibzada Ajit Singh Nagar | Aug 6, 2026