ਮੋਗਾ: ਮਾਨਯੋਗ ਅਦਾਲਤ ਵੱਲੋਂ ਮਹਿਲਾ ਨੂੰ ਨਸੀਲੀ ਗੋਲੀਆਂ ਦੇ ਸਮਗਲਿੰਗ ਕਰਨ ਦੇ ਮਾਮਲੇ ਚ 10 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸੁਣਾਈ ਸਜ਼ਾ
Moga, Moga | Apr 11, 2024 ਮਾਨਯੋਗ ਅਦਾਲਤ ਵੱਲੋਂ ਇੱਕ ਮਹਿਲਾ ਨੂੰ ਸਜਾ ਸੁਣਾਈ ਹੈ। ਇਸ ਮੌਕੇ ਮਿਲੀ ਜਾਣਕਾਰੀ ਅਨੁਸਾਰ ਜੱਜ ਸੰਜੀਵ ਕੁੰਡੀ ਦੀ ਅਦਾਲਤ ਚ ਮਾਣਯੋਗ ਅਦਾਲਤ ਵੱਲੋਂ ਇੱਕ ਮਹਿਲਾ ਨੂੰ ਨਸ਼ੀਲੀ ਗੋਲੀਆਂ ਦੇ ਸਮਗਲਿੰਗ ਕਰਨ ਦੇ ਮਾਮਲੇ ਵਿੱਚ 10 ਸਾਲ ਦੀ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸੁਣਾਈ ਸਜ਼ਾ ।