ਮੋਗਾ: ਨਰਾਤਿਆਂ ਨੂੰ ਲੈਕੇ ਸ਼੍ਰੀ ਮਾਂ ਬਗਲਾ ਮੁਖੀ ਮੰਦਰ ਵਿੱਚ ਮਹਿਲਾਵਾਂ ਵੱਲੋਂ ਕੀਤਾ ਗਿਆ ਹਵਨ ਦਾ ਆਯੋਜਨ
Moga, Moga | Apr 11, 2024 ਸ਼੍ਰੀ ਮਾਂ ਬਗਲਾ ਮੁਖੀ ਮੰਦਰ ਵਿੱਚ ਨਵਰਾਤਰਿਆਂ ਨੂੰ ਮੁੱਖ ਰੱਖਦੇ ਹੋਏ ਹਵਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮਹਿਲਾਵਾਂ ਨੇ ਕਿਹਾ ਕਿ ਅੱਜ ਅਸੀਂ ਨਵਰਾਤਰਿਆਂ ਨੂੰ ਮੁੱਖ ਰੱਖਦੇ ਹੋਏ ਹਵਨ ਕੀਤਾ ਅਤੇ ਇਸ ਤੋਂ ਬਾਅਦ ਡਾਂਡੀਆ ਖੇਡ ਕੇ ਖੁਸ਼ੀ ਮਨਾਈ ਗਈ।