ਕਾਲੀ ਫਿਲਮ ਤੇ ਤੇਜ਼ ਰਫ਼ਤਾਰ ਵਾਲਿਆਂ ’ਤੇ ਪੁਲਿਸ ਦੀ ਸਖ਼/ਤੀ !
ਆਮ ਜਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਸਪੈਸ਼ਲ ਨਾਕਾਬੰਦੀ ਕਰਕੇ ਕਾਲੀ ਫਿਲਮ ਲਗਾਉਣ ਅਤੇ ਤੇਜ ਰਫਤਾਰ ਵਾਹਨ ਚਲਾਉਣ ਵਾਲਿਆਂ ਖ਼ਿਲਾਫ ਸਖਤ ਕਾਰਵਾਈ ਕਰਦਿਆਂ ਹੋਇਆਂ ਉਹਨਾਂ ਦੇ ਚਲਾਣ ਕੀਤੇ ਗਏ।
Commissionerate Police Amritsar conducted a special naka bandi to ensure the safety of the general public and issued challans against those using black-tinted windows and driving at high speed.
#YourSafetyOurPriority