ਫਗਵਾੜਾ ਬੰਦ ❌21 ਅਗਸਤ ਨੂੰ, ਦੁਕਾਨਦਾਰਾਂ ਨੂੰ ਅਪੀਲ
ਪਿਛਲੇ 32,32 ਸਾਲਾਂ ਤੋਂ ਜੇਲ੍ਹਾਂ ਅੰਦਰ ਡੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਪਿਛਲੇ ਤਕਰੀਬਨ 4 ਸਾਲ ਤੋਂ ਮੁਹਾਲੀ ਵਿਖੇ ਸ਼ਾਂਤਮਈ ਢੰਗ ਨਾਲ ਚਲ ਰਹੇ ਇਨਸਾਫ ਮੋਰਚੇ ਉੱਪਰ ਪਿਛਲੇ ਦਿਨੀਂ ਸਰਕਾਰ ਵਲੋਂ ਲਾਠੀਚਾਰਜ, ਅੱਥਰੂ ਗੈਸ, ਪਾਣੀ ਦੀਆਂ ਬੁਛਾੜਾਂ ਕਰਕੇ ਨੁਕਸਾਨ ਕੀਤਾ ਗਿਆ। ਜਿਸ ਦੇ ਰੋਸ ਵਜੋਂ ਕੌਮੀ ਇੰਨਸਾਫ਼ ਮੋਰਚੇ ਵੱਲੋਂ 21 ਅਗਸਤ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ। ਜਿਸ ਦਾ ਅਕਾਲ ਸਟੂਡੈਂਟਸ ਫੈਡਰੇਸ਼ਨ ਫਗਵਾੜਾ (ਪੰਜਾਬ)ਵੱਲੋਂ ਸੰਪੂਰਨ ਸਮਰਥਨ ਕੀਤਾ ਜਾਂਦਾ ਹੈ। ਫਗਵਾੜਾ ਇਲਾਕੇ ਦੇ ਸਮੂਹ ਦੁਕਾਨਦਾਰਾਂ, ਸਕੂਲਾਂ, ਕਾਲਜਾਂ ਦੇ ਪ੍ਰਬੰਧਕਾਂ ਨੂੰ ਅਪੀਲ ਹੈ ਕਿ ਆਪਣੇ, ਆਪਣੇ ਕਾਰੋਬਾਰ, ਸਕੂਲ ਕਾਲਜ ਉਸ ਦਿਨ ਬੰਦ ਰੱਖ ਕੇ ਸਹਿਯੋਗ ਦੇਣਾ ਜੀ। #phagwaracitylive #manuchawla #Akalstudentfoundation #manjitsingh