🚨 ਭੀਖੀ ਦੀ ਟੁੱਟੀ ਨਹਿਰ ਬਣੀ ਕਿਸਾਨਾਂ ਲਈ ਆਫ਼ਤ!
🌊 ਖੇਤਾਂ ਵਿੱਚ ਭਰਿਆ ਪਾਣੀ, ਫ਼ਸਲਾਂ ਦਾ ਭਾਰੀ ਨੁਕਸਾਨ
⚠️ ਸ਼ਹਿਰ ਅਤੇ ਪਿੰਡ ਵਾਸੀਆਂ ਦੇ ਗੰਭੀਰ ਆਰੋਪ – ਕਮੇਟੀ ਤੇ ਠੇਕੇਦਾਰ ਦੀ ਲਾਪਰਵਾਹੀ ਬੇਨਕਾਬ!
ਭੀਖੀ ਨੇੜੇ ਟੁੱਟੀ ਨਹਿਰ ਕਾਰਨ ਸੈਂਕੜੇ ਏਕੜ ਖੇਤ ਪਾਣੀ ਹੇਠ ਆ ਗਏ ਹਨ। ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਕਮੇਟੀ ਅਤੇ ਠੇਕੇਦਾਰ ਉੱਤੇ ਗੰਭੀਰ ਆਰੋਪ ਲਗਾਉਂਦੇ ਹੋਏ ਕਿਹਾ ਕਿ ਲਾਪਰਵਾਹੀ ਕਾਰਨ ਇਹ ਵੱਡਾ ਨੁਕਸਾਨ ਹੋਇਆ ਹੈ। ਮੌਕੇ ਤੋਂ ਗੱਲਬਾਤ TV ਦੀ ਖ਼ਾਸ ਰਿਪੋਰਟ ਅਤੇ ਲੋਕਾਂ ਦੇ ਇੰਟਰਵਿਊ।
📞 ਖ਼ਬਰਾਂ, ਇੰਟਰਵਿਊ ਅਤੇ ਵਿਗਿਆਪਣ ਲਈ ਸੰਪਰਕ ਕਰੋ:
ਗੱਲਬਾਤ TV – 98727-28131
#Bhikhi #MansaNews #PunjabNews #CanalBreach #BhikhiCanal #FarmerLoss #PunjabFarmers #BreakingNews #GallbaatTV #Mansa #Punjab #FloodDamage #GroundReport #Kisan #LatestNews #PunjabUpdates #BhikhiNews #GallbaatTvNews #Interview #PunjabMedia
Mansa, Mansa | Jun 14, 2026