ਪਠਾਨਕੋਟ: ਡਿਜੀਟਲ ਜਨਗਣਨਾ 2027: ਹੁਣ ਆਪਣੀ ਜਾਣਕਾਰੀ ਖੁਦ ਆਨਲਾਈਨ ਕਰੋ ਦਰਜ
ਦੇਸ਼ ਵਿੱਚ ਪਹਿਲੀ ਵਾਰ ਡਿਜੀਟਲ ਜਨਗਣਨਾ 2027 ਤਹਿਤ ਸਵੈ-ਗਣਨਾ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਨਾਗਰਿਕ 16 ਤੋਂ 30 ਨਵੰਬਰ 2026 ਤੱਕ ਆਨਲਾਈਨ ਜਾਣਕਾਰੀ ਭਰ ਸਕਣਗੇ। ਇਸ ਬਾਰੇ ਜਾਗਰੂਕਤਾ ਲਈ ਪਠਾਨਕੋਟ ਵਿੱਚ ਅਧਿਆਪਕਾਂ ਲਈ ਸਿਖਲਾਈ ਵਰਕਸ਼ਾਪ ਲਗਾਈ ਗਈ। ਨਿੱਜੀ ਜਾਣਕਾਰੀ ਗੁਪਤ ਰਹੇਗੀ।