ਸੰਗਰੂਰ: ਸੰਗਰੂਰ ’ਚ ਗੰਦਗੀ ਦੇ ਢੇਰਾਂ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਬੀ.ਐਸ.ਐਨ.ਐਲ ਰੋਡ ਵਿਖੇ ਕੀਤਾ ਸਰਕਾਰ ਖਿਲਾਫ਼ ਪ੍ਰਦਰਸ਼ਨ
ਸੰਗਰੂਰ ਵਿੱਚ ਲੱਗੇ ਕੁੜੇ ਦੇ ਵੱਡੇ ਢੇਰ ਖਿਲਾਫ ਅੱਜ ਕਾਂਗਰਸ ਪਾਰਟੀ ਸੰਗਰੂਰ ਵਲੋ ਬੀਐਸਐਨਐਲ ਰੋਡ ਨੇੜੇ ਲੱਗੇ ਕੂੜੇ ਦੇ ਵੱਡੇ ਢੇਰ ਅੱਗੇ ਖੜ ਕੇ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕੀਤਾ। ਉਨਾ ਇਸ ਮੌਕੇ ਸੰਗਰੂਰ ਦੀ ਐਮਐਲਏ, ਮੁੱਖ ਮੰਤਰੀ, ਈਓ ਨਗਰ ਕੌਂਸਲ ਸੰਗਰੂਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ। ਓਹਨਾ ਨੇ ਇਓ ਨੂੰ ਇਸ ਹਫਤੇ ਦੀ ਚੇਤਾਵਨੀ ਵੀ ਦਿੱਤੀ।