Public App Logo
Jansamasya
Rahulgandhi
Haryana
Uttarpradesh
Jdu
Sambalpur
Cyclone
Bareilly
Bcci
Agra
Breaking
Aimim
Railway
Bsf
Meerut
Raebareli
Rain
Kashmir
���ाकिस्तान
Trending
���िवाद
Bengal
���खिलेश
���ारतीय
���ोगी_आदित्यनाथ
Faridabad
Arvindkejriwal
Jajpur
���ोधपुर
Nagaur
No video available

ਸੰਗਰੂਰ: ਸੁਤੰਤਰ ਭਵਨ ਵਿਖੇ 2000 ਰੁਪਏ ਚੋਰੀ ਕਰਨ ਦੇ ਮਾਮਲੇ ਵਿੱਚ ਥਾਣਾ ਸਿਟੀ ਪੁਲਿਸ ਨੇ ਨਾਮਾਲੂਮ ਵਿਅਕਤੀ ਖਿਲਾਫ ਕੀਤਾ ਮੁਕਦਮਾ ਦਰਜ

Sangrur, Sangrur | Mar 26, 2024
ਸੁਤੰਤਰ ਭਵਨ ਵਿਖੇ 2000 ਰੁਪਏ ਚੋਰੀ ਕਰਨ ਦੇ ਮਾਮਲੇ ਵਿੱਚ ਥਾਣਾ ਸਿਟੀ ਪੁਲਿਸ ਨੇ ਨਾਮਾਲੂਮ ਵਿਅਕਤੀ ਖਿਲਾਫ ਮੁਕਦਮਾ ਦਰਜ ਕੀਤਾ ਹੈ। ਦੱਸਦਈਏ ਕਿ ਸੁਤੰਤਰ ਭਵਨ ਵਿਖੇ ਵੜਕੇ ਇੱਕ ਵਿਅਕਤੀ ਵੱਲੋਂ ਰਿਕਾਰਡ ਦੀ ਫਰੋਲਾ ਫਰਾਲੀ ਕੀਤੀ ਗਈ, ਰਸੀਦਾਂ ਆਦਿ ਖਲਾਰ ਦਿੱਤੀਆਂ ਗਈਆਂ ਤੇ ਪੈਸੇ ਵੀ ਚੋਰੀ ਕਰ ਲਏ ਗਏ। ਫਿਲਹਾਲ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

MORE NEWS