ਅੰਮ੍ਰਿਤਸਰ 2: ਅਮਰੀਕੀ ਫੌਜ ’ਚ ਦਾੜੀ ਰੱਖਣ ’ਤੇ ਰੋਕ ਦੀ ਖਬਰ ਤੇ ਐਸਜੀਪੀਸੀ ਦਫਤਰ ਤੋਂ ਐਸਜੀਪੀਸੀ ਮੈਂਬਰ ਗਰੇਵਾਲ ਨੇ ਦਿੱਤਾ ਪ੍ਰਤੀਕਿਰਿਆ
ਅਮਰੀਕੀ ਫੌਜ ਵਿੱਚ ਦਾੜੀ ਰੱਖਣ ’ਤੇ ਰੋਕ ਦੀ ਖਬਰ ’ਤੇ ਸਿੱਖ ਭਾਈਚਾਰਾ ਨਾਰਾਜ਼। ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਇਸਨੂੰ ਧਾਰਮਿਕ ਆਜ਼ਾਦੀ ’ਤੇ ਪ੍ਰਹਾਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕਤੰਤਰਿਕ ਦੇਸ਼ਾਂ ਦੀ ਜ਼ਿੰਮੇਵਾਰੀ ਹੈ ਕਿ ਹਰ ਧਰਮ ਦਾ ਸਨਮਾਨ ਹੋਵੇ। ਐਸ.ਜੀ.ਪੀ.ਸੀ. ਅਮਰੀਕੀ ਸਿੱਖ ਸੰਸਥਾਵਾਂ ਨਾਲ ਮਿਲ ਕੇ ਅਗਲੀ ਕਾਰਵਾਈ ਤੈਅ ਕਰੇਗੀ।