ਪਠਾਨਕੋਟ: ਮਿਸ਼ਨ ਰੋਸ਼ਨੀ: 15 ਲੋੜਵੰਦਾਂ ਦੀਆਂ ਅੱਖਾਂ ਦੇ ਹੋਏ ਮੁਫਤ ਆਪ੍ਰੇਸ਼ਨ
ਸਮਾਜ ਸੇਵਕ ਸ੍ਰਿਜਲ ਗੁਪਤਾ ਦੀ 'ਮਿਸ਼ਨ ਰੋਸ਼ਨੀ' ਮੁਹਿੰਮ ਤਹਿਤ ਡਾ. ਕੇ.ਡੀ. ਹਸਪਤਾਲ ਵਿੱਚ 15 ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਮੁਫਤ ਆਪ੍ਰੇਸ਼ਨ ਕੀਤੇ ਗਏ। ਬਜ਼ੁਰਗਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਇਸ ਨੇਕ ਕਾਰਜ ਲਈ ਸ੍ਰਿਜਲ ਗੁਪਤਾ ਦਾ ਧੰਨਵਾਦ ਕੀਤਾ।