ਅੰਮ੍ਰਿਤਸਰ ਵਿਖੇ ਨੈਸ਼ਨਲ ਹੈਲਥ ਮਿਸ਼ਨ ( ਐਨ,ਐਚ,ਐਮ ) ਅਧੀਨ ਕੰਮ ਕਰਦੇ ਮੁਲਾਜ਼ਮਾਂ ਵਲੋਂ ਰੋਸ ਮਾਰਚ ਕੱਢਿਆ ਗਿਆ। ਉਹਨਾਂ ਨੇ ਕਿਹਾ ਕਿ ਬਰਾਬਰ ਕੰਮ ਲਈ ਸਾਡੀਆਂ ਤਨਖਾਹਾਂ ਵੀ ਬਰਾਬਰ ਕੀਤੀਆਂ ਜਾਣ ਅਤੇ ਸਾਨੂੰ ਪਕਾ ਕੀਤਾ ਜਾਵੇ। ਜੇਕਰ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ ਅੰਮ੍ਰਿਤਸਰ ਦੇ 600 ਮੁਲਾਜ਼ਮਾਂ ਸਮੇਤ 8 ਤੋਂ 10 ਹਜਾਰ ਮੁਲਾਜ਼ਮ ਸੰਘਰਸ਼ ਕਰਨਗੇ। ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਤੋਂ ਪੱਤਰਕਾਰ ਸਾਹਿਲ ਗੁਪਤਾ ਦੀ ਖਾਸ ਰਿਪੋਰਟ...#RS1news_TV #amritsar #breakingnews #punjab #punjabgovernment