Public App Logo
Jansamasya
News
पुलिस
Maharashtra
Bjp
National
Police
Bihar
कांग्रेस
Congress
Modi
Delhi
Viral
Crime
Up
अमित_शाह
Bollywood
Breakingnews
Narendramodi
Madhya_pradesh
Pmmodi
Rahulgandhi
यूपी
Uttarpradesh
Haryana
Cricket
Lucknow
Uttarakhand
Sambalpur
Crimenews

ਅੰਮ੍ਰਿਤਸਰ 2: ਅੰਮ੍ਰਿਤਸਰ CIA ਸਟਾਫ-2 ਵੱਲੋਂ ਦੋ ਅਸਲਾ ਸਮਗਲਰ ਪਿਸਟਲ ਤੇ ਜਿੰਦੇ ਰੌਂਦ ਸਮੇਤ ਗ੍ਰਿਫਤਾਰ

Amritsar 2, Amritsar | Oct 6, 2025
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ IPS ਦੀਆਂ ਹਦਾਇਤਾਂ 'ਤੇ CIA ਸਟਾਫ-2 ਨੇ ਵੱਡੀ ਕਾਰਵਾਈ ਕਰਦਿਆਂ ਦੋ ਅਸਲਾ ਸਮਗਲਰ ਰਘੂ ਰਾਜਾ ਤੇ ਅਰਜੁਨ ਸਿੰਘ ਨੂੰ ਦੁਰਗਿਆਨਾ ਮੰਦਿਰ ਨੇੜੇ ਕਾਬੂ ਕੀਤਾ। ਇਨ੍ਹਾਂ ਪਾਸੋਂ 32 ਬੋਰ ਪਿਸਟਲ ਤੇ 3 ਜਿੰਦੇ ਰੌਂਦ ਬ੍ਰਾਮਦ ਹੋਏ। ਦੋਸ਼ੀਆਂ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਜਾਰੀ ਹੈ, ਹੋਰ ਗ੍ਰਿਫਤਾਰੀਆਂ ਦੀ ਸੰਭਾਵਨਾ।

MORE NEWS