Public App Logo
ਕੱਲ੍ਹ ਅੰਮ੍ਰਿਤਸਰ ਪੱਛਮੀ ਹਲਕੇ ਦੀ ਵਾਰਡ ਨੰਬਰ 56 ਤੇ ਵਾਰਡ ਨੰਬਰ 72 ਵਿਖੇ ਮੇਰੇ ਸਪੁੱਤਰ ਚੈਰੀ ਵੇਰਕਾ ਵੱਲੋਂ ਕੌਂਸਲਰ ਪ੍ਰਮੋਦ ਬਬਲਾ ਜੀ ਤੇ ਕੌਂਸਲਰ ਜਗਦੀਸ਼ ਕਾਲੀਆ ਜੀ ਦੇ ਸਹਿਯੋਗ ਸਦਕਾ ਵਾਰਡ ਵਾਸੀਆਂ ਨਾਲ ਮੀਟਿੰਗ ਕੀਤੀ ਗਈ। - Punjab News