ਮੋਗਾ: ਪੁਲਿਸ ਨੇ ਠੱਠੋਗੜ ਦੇ ਇੱਕ ਵਿਅਕਤੀ ਖਿਲਾਫ ਲੁਧਿਆਣਾ ਵਾਸੀ ਦੀ ਕੁੱਟਮਾਰ ਕਰਨ ਤਹਿਤ ਮਾਮਲਾ ਕੀਤਾ ਦਰਜ
Moga, Moga | Mar 29, 2024 ਥਾਣਾ ਧਰਮਕੋਟ ਪੁਲਿਸ ਨੇ ਕੁੱਟਮਾਰ ਕਰਨ ਤਹਿਤ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਲੁਧਿਆਣਾ ਦਿਹਾਤੀ ਦੇ ਬਿਆਨਾਂ ਦੇ ਅਧਾਰ ਤੇ ਠੱਠੋਗੜ ਦੇ ਰਹਿਣ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਕੀਤੀ ਸ਼ੁਰੂ।