ਮੋਗਾ: ਮੋਗਾ ਪੁਲਿਸ ਵੱਲੋਂ ਵੱਖ-ਵੱਖ ਗਨ ਹਾਊਸਾਂ ਦੀ 2024 ਦੇ ਇਲੈਕਸ਼ਨਾਂ ਸਬੰਧੀ ਕੀਤੀ ਚੈਕਿੰਗ
Moga, Moga | Mar 29, 2024 ਮੋਗਾ ਪੁਲਿਸ ਵੱਲੋਂ ਗਨ ਹਾਊਸਾਂ ਦੀ ਚੈਕਿੰਗ ਕੀਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ 2024 ਦੇ ਇਲੈਕਸ਼ਨਾਂ ਸਬੰਧੀ ਵੱਖ-ਵੱਖ ਗਨ ਹਾਊਸਾਂ ਦੀ ਚੈਕਿੰਗ ਕੀਤੀ ਉਹਨਾਂ ਨੂੰ ਵਿਸ਼ੇਸ਼ ਹਦਾਇਤਾਂ ਵੀ ਦਿੱਤੀਆਂ।