ਮੋਗਾ: ਮੋਗਾ ਦੇ ਸਿਵਲ ਹਸਪਤਾਲ ਵਿੱਚ ਡਾਕਟਰ ਸਿਮਰਤ ਖੋਸਾ ਵੱਲੋਂ ਕੈਂਸਰ ਪ੍ਰਤੀ ਮਹਿਲਾਵਾਂ ਨੂੰ ਕੀਤਾ ਜਾਗਰੂਕ
Moga, Moga | Mar 28, 2024 ਮੋਗਾ ਦੇ ਸਿਵਲ ਹਸਪਤਾਲ ਵਿੱਚ ਕੈਂਸਰ ਪ੍ਰਤੀ ਮਹਿਲਾਵਾਂ ਨੂੰ ਜਾਗਰੂਕ ਕੀਤਾ ਇਸ ਮੌਕੇ ਡਾਕਟਰ ਸਮਰਿਤ ਖੋਸਾ ਨੇ ਕਿਹਾ ਕਿ ਉਹਨਾਂ ਵੱਲੋਂ ਬੱਚੇ ਦਾਣੀ ਦੇ ਕੈਂਸਰ ਸਬੰਧੀ ਮਹਿਲਾਵਾਂ ਨੂੰ ਜਾਗਰੂਕ ਕੀਤਾ ਜਿਸ ਵਿੱਚ ਵੱਖ-ਵੱਖ ਮਹਿਲਾਵਾਂ ਹਾਜ਼ਰ ਸਨ।