ਮੋਗਾ: ਇੰਦਰਗੜ੍ਹ ਦੇ ਰਹਿਣ ਵਾਲੇ ਪਤੀ ਪਤਨੀ ਉੱਪਰ ਕੀਤਾ ਹਮਲਾ, ਲੜਕੇ ਨੇ ਸਹੁਰਾ ਪਰਿਵਾਰ ਤੇ ਲਾਏ ਆਰੋਪ
Moga, Moga | Mar 29, 2024 ਇੰਦਰਗੜ੍ਹ ਦੇ ਰਹਿਣ ਵਾਲੇ ਪਤੀ ਪਤਨੀ ਉੱਪਰ ਤੇਜ਼ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਗੰਭੀਰ ਜਖਮੀ ਲੜਕੇ ਵੱਲੋਂ ਸਹੁਰਾ ਪਰਿਵਾਰ ਦੇ ਉੱਪਰ ਆਰੋਪ ਲਗਾਏ ਗਏ ਹਨ। ਦੋਵਾਂ ਦਾ ਇੱਕ ਸਾਲ ਪਹਿਲਾਂ ਵਿਆਹ ਹੋਇਆ ਸੀ।