ਜ਼ੀਰਕਪੁਰ ਨਗਰ ਕੌਂਸਲ ਤੋਂ ਬਾਅਦ ਹੁਣ ਲਾਲੜੂ ਨਗਰ ਕੌਂਸਲ ਤੇ ਵੀ ਆਮ ਆਦਮੀ ਪਾਰਟੀ ਨੇ ਪੂਰਾ ਕਬਜ਼ਾ ਕਰ ਲਿਆ ਹੈ। ਲਾਲੜੂ ਨਗਰ ਕੌਂਸਲ ਦੇ ਪ੍ਰਧਾਨ,ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਦੀ ਚੋਣ ਹਲਕਾ ਡੇਰਾਬੱਸੀ ਦੇ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਦੀ ਮੌਜੂਦਗੀ ਵਿੱਚ ਸਰਬਸੰਮਤੀ ਨਾਲ ਹੋਈ। ਜਿਸ ਵਿੱਚ ਜੋਰਾਵਰ ਸਿੰਘ ਪ੍ਰਧਾਨ ਹਰੀਸ਼ ਮਦਾਨ ਸੀਨੀਅਰ ਮੀਤ ਪ੍ਰਧਾਨ ਅਤੇ ਅਮਨ ਰਾਣਾ ਮੀਤ ਪ੍ਰਧਾਨ ਵਜੋਂ ਨਿਯੁਕਤ ਹੋਏ। ਤੁਸੀਂ ਦੇਖ ਰਹੇ ਹੋ ਲਾਲੜੂ ਤੋਂ ਪੱਤਰਕਾਰ ਰਣਬੀਰ ਸਿੰਘ ਲਾਲੜੂ ਦੀ ਖਾਸ ਰਿਪੋਰਟ...#RS1news_TV #derabassi #breakingnews #punjab #punjabgovernment
Sultanpur Lodhi, Kapurthala | Jun 27, 2026