ਨਵਾਂਸ਼ਹਿਰ: ਜਿਲ੍ਹੇ ਵਿੱਚ 12 ਸਤੰਬਰ ਨੂੰ ਕੌਮੀ ਲੋਕ ਅਦਾਲਤ, ਰਾਜਿਨਾਮਾ ਯੋਗ ਕੇਸਾਂ ਦੀ ਸੁਣਵਾਈ
12 ਸਤੰਬਰ 2026 ਨੂੰ ਜਿਲ੍ਹੇ ਵਿੱਚ ਕੌਮੀ ਲੋਕ ਅਦਾਲਤ ਲੱਗੇਗੀ ਜਿਸ ਵਿੱਚ ਪੈਨਸ਼ਨ, ਜਮੀਨ ਗ੍ਰਹਿਣ, ਬੀਮਾ, ਮੋਟਰ ਐਕਸੀਡੈਂਟ ਕਲੇਮ ਸਹਿਤ ਹੋਰ ਰਾਜਿਨਾਮਾ ਯੋਗ ਕੇਸ ਸੁਣੇ ਜਾਣਗੇ। ਕੇਸ ਲਗਾਉਣ ਲਈ ਸ਼ਹੀਦ ਭਗਤ ਸਿੰਘ ਨਗਰ ਕਾਨੂੰਨੀ ਸੇਵਾ ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।