ਫਾਜ਼ਿਲਕਾ: ਫਾਜ਼ਿਲਕਾ ਦੇ ਪਿੰਡ ਸੁਰੇਸ਼ ਵਾਲਾ ਵਿੱਚ ਕਾਰ ਸਵਾਰ 'ਤੇ ਚਲਾਈਆਂ ਗੋਲੀਆਂ, ਬੇਟੀ ਵੀ ਸੀ ਨਾਲ
ਫਾਜ਼ਿਲਕਾ ਦੇ ਪਿੰਡ ਸੁਰੇਸ਼ ਵਾਲਾ ਵਿੱਚ ਕਾਰ ਸਵਾਰ ਵਿਅਕਤੀ 'ਤੇ ਹਮਲਾਵਰਾਂ ਨੇ ਕੀਤੀ ਫਾਇਰਿੰਗ। ਪੀੜਤ ਆਪਣੀ ਬੇਟੀ ਨਾਲ ਕਾਰ ਵਿੱਚ ਸਵਾਰ ਸੀ। ਸ਼ਿਫਟ ਕਾਰ ਵਿੱਚ ਆਏ ਹਮਲਾਵਰਾਂ ਨੇ ਪਿੱਛਾ ਕਰਕੇ ਚਲਾਈਆਂ ਗੋਲੀਆਂ, ਰਿਸ਼ਤੇਦਾਰ ਦੀ ਕੋਠੀ ਵਿੱਚ ਕਾਰ ਵਾੜ ਕੇ ਬਚਾਈ ਜਾਨ। ਥਾਣਾ ਸਦਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।