Public App Logo
Jansamasya
News
पुलिस
Bjp
National
Police
Bihar
India
कांग्रेस
बीजेपी
भाजपा
Congress
Modi
Delhi
Viral
Jharkhand
Up
Rajasthan
Bollywood
Patna
Breakingnews
Narendramodi
Nitishkumar
Madhya_pradesh
Cm
Pmmodi
Rahulgandhi
यूपी
कानपुर
Uttarpradesh

ਸੁਲਤਾਨਪੁਰ ਲੋਧੀ: KMSK ਵੱਲੋਂ ਹੜਾਂ ਦੇ ਮੁਆਵਜ਼ੇ ਨੂੰ ਲੈ ਕੇ DC ਦਫਤਰ ਦਾ ਘਿਰਾਓ 12 ਨਵੰਬਰ ਨੂੰ ਸ਼ੇਰ ਸਿੰਘ ਮਹੀਵਾਲ ਜਿਲਾ ਸੰਗਠਨ ਸਕੱਤਰ KMSK

MORE NEWS

ਗੁਰਦੁਆਰਾ ਸ਼ਹੀਦਾ ਸਾਹਿਬ  ਦੇ ਆਲੇ ਦੁਆਲੇ ਦੇ ਏਰੀਆ ਤੋਂ ਵਹੀਕਲ ਚੋਰੀ ਕਰਨ ਵਾਲੇ ਪਤੀ ਪਤਨੀ ਕਾਬੂ, ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏਸੀਪੀ ਸਾਊਥ, ਅੰਮ੍ਰਿਤਸਰ, ਸ੍ਰੀ ਪ੍ਰੀਤ ਇੰਦਰ ਸਿੰਘ।ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਤੋਂ ਪੱਤਰਕਾਰ ਸਤਨਾਮ ਸਿੰਘ ਅੰਬੇਦਕਰਵਾਦੀ ਦੀ ਖਾਸ ਰਿਪੋਰਟ..#RS1news_TV #amritsar #brekingnews #punjab #punjabpolice

Sultanpur Lodhi, Kapurthala | Jun 17, 2026

ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਵੈਰੋਵਾਲ ਦੇ ਪੁਲਿਸ ਠਾਣੇ ਦੇ ਅੱਗੇ ਜਥੇਬੰਦੀ ਦੇ ਆਗੂ ਸਤਨਾਮ ਸਿੰਘ ਹਰੀਕੇ ਨੇ ਪ੍ਰਸ਼ਾਸਨ ਨੂੰ ਦਿੱਤੀ ਚਿਤਾਵਨੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਗੂ ਸਤਨਾਮ ਸਿੰਘ ਹਰੀਕੇ ਨੇ ਦੱਸਿਆ ਕਿ ਸਾਡੇ ਐਸ ਸੀ ਭਾਈਚਾਰੇ ਨੂੰ ਪਿੰਡ ਗਗੜੇਵਾਲ ਵਿੱਚ ਅਲਾਟਮੈਟ ਹੋਈ ਜ਼ਮੀਨ ਨੂੰ ਇੱਕ ਧਨਾਢ ਵਿਅਕਤੀ ਜਾਅਲ੍ਹੀ ਕਾਗਜ਼ ਤਿਆਰ ਕਰਵਾ ਕੇ ਵਾਹ ਰਿਹਾ ਹੈ ਉਹਨਾਂ ਕਿਹਾ ਕਿ ਐਸ ਸੀ ਭਾਈਚਾਰੇ ਦੇ ਹੱਕ ਵਿੱਚ ਅਦਾਲਤ ਦਾ ਫੈਸਲਾ ਕਰਨ ਤੋਂ ਬਾਅਦ ਵੀ ਤਰਨ ਤਾਰਨ ਦੇ ਪ੍ਰਸ਼ਾਸਨ ਵੱਲੋਂ ਧਨਾਢ ਵਿਅਕਤੀ ਨਾਲ ਰਲ ਕੇ ਐਸ ਸੀ ਭਾਈਚਾਰੇ ਦੀ ਜ਼ਮੀਨ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਐਸ ਸੀ ਭਾਈਚਾਰੇ ਦੀ ਜ਼ਮੀਨ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਤਾਂ ਆਉਣ ਵਾਲੇ ਦਿਨਾਂ ਵਿਚ ਸਘੰਰਸ਼ ਨੂੰ ਤੇਜ ਕੀਤਾ ਜਾਵੇਗਾ ਹੋਰ ਕੀ ਕਹਿਣਾ ਜੱਥੇਬੰਦੀ ਦੇ ਆਗੂ ਸਤਨਾਮ ਸਿੰਘ ਹਰੀਕੇ ਦਾ ਤੁਸੀਂ ਵੀ ਸੁਣੋ।ਤੁਸੀਂ ਦੇਖ ਰਹੇ ਹੋ ਪੱਤਰਕਾਰ ਕਮਲ ਉੱਚਾ ਦੀ ਖਾਸ ਰਿਪੋਰਟ...#RS1news_TV #tarantarn #brekingnews #punjabgovernment #kisanmajdooriktazindabad

Sultanpur Lodhi, Kapurthala | Jun 16, 2026

#RS1news_TV #samana #brekingnews #punjab #punjabgovernment

ਰਾਜਪੁਰਾ ਦੇ ਨਜ਼ਦੀਕ ਪੈਂਦੇ ਪਿੰਡ ਸੈਦ ਖੇੜੀ ਵਿੱਚ ਲੋਕਾਂ ਦੀ ਸੁਵਿਧਾ ਅਤੇ ਪੰਚਾਇਤੀ ਕੰਮਾਂ ਲਈ ਬਣਾਇਆ ਗਿਆ ਪੰਚਾਇਤ ਘਰ ਹੁਣ ਖਸਤਾ ਹਾਲਤ ਵਿੱਚ ਪਹੁੰਚ ਚੁੱਕਿਆ ਹੈ। ਭਾਵੇਂ ਇਹ ਇਮਾਰਤ ਇਸ ਸਮੇਂ ਵਰਤੋਂ ਵਿੱਚ ਨਹੀਂ ਹੈ, ਪਰ ਇਸ ਦੀਆਂ ਦੀਵਾਰਾਂ ਵਿੱਚ ਡੂੰਘੀਆਂ ਤਰੇੜਾਂ ਆ ਚੁੱਕੀਆਂ ਹਨ ਅਤੇ ਲੈਂਟਰ ਵੀ ਡਿੱਗਣ ਵਾਲੀ ਹਾਲਤ ਵਿੱਚ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਕਿਸੇ ਵੀ ਵੇਲੇ ਹਾਦਸਾ ਵਾਪਰਨ ਦਾ ਖਤਰਾ ਬਣਿਆ ਹੋਇਆ ਹੈ।ਇਸ ਤੋਂ ਇਲਾਵਾ ਪੰਚਾਇਤ ਘਰ ਦੇ ਸਾਹਮਣੇ ਪੁੱਟੀ ਗਈ ਮਿੱਟੀ ਕਾਰਨ ਵੱਡਾ ਖੱਡਾ ਬਣ ਗਿਆ ਹੈ, ਜਿਸ ਵਿੱਚ ਗੰਦਾ ਪਾਣੀ ਜਮਾ ਰਹਿੰਦਾ ਹੈ ਅਤੇ ਘਾਹ-ਫੂਸ ਉੱਗਣ ਨਾਲ ਆਲੇ-ਦੁਆਲੇ ਦਾ ਮਾਹੌਲ ਵੀ ਪ੍ਰਭਾਵਿਤ ਹੋ ਰਿਹਾ ਹੈ।ਤੁਸੀਂ ਦੇਖ ਰਹੇ ਹੋ ਰਾਜਪੁਰਾ ਤੋਂ ਪੱਤਰਕਾਰ ਦੀਪਕ ਕੁਮਾਰ ਰਾਜਪੁਰਾ ਦੀ ਖਾਸ ਰਿਪੋਰਟ...#RS1news_TV #rajpura #brekingnews #punjab #punjabgovernment

Sultanpur Lodhi, Kapurthala | Jun 15, 2026

ਸੁਲਤਾਨਪੁਰ ਲੋਧੀ ਚ ਰਾਣਾ ਧੜੇ ਨੂੰ ਵੱਡਾ ਝਟਕਾ ਪਿੰਡ ਨੂਰੋਵਾਲ ਦੇ ਸਰਪੰਚ ਸਾਹਿਤ ਕਈ ਪਰਿਵਾਰ ਆਪ ਵਿੱਚ ਸ਼ਾਮਿਲ।ਆਪ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨੇ ਜੁਆਇੰਨ ਕਾਰਵਾਈ ਪਾਰਟੀ। ਤੁਸੀਂ ਦੇਖ ਰਹੇ ਹੋ  ਪੱਤਰਕਾਰ ਕਮਲ ਉੱਚਾ ਦੀ ਖਾਸ ਰਿਪੋਰਟ...#RS1news_TV #sultanpurlodhi #brekingnews #punjab #punjabgovernment