ਮੋਗਾ: ਮੋਟਰ ਚੈੱਕ ਕਰਨ ਗਏ ਵਿਅਕਤੀ ਦੀ ਕੁੱਟਮਾਰ, ਦੋ ਖ਼ਿਲਾਫ਼ ਮਾਮਲਾ ਦਰਜ
Moga, Moga | Aug 22, 2026 ਮੋਗਾ ਵਿੱਚ ਮੋਟਰ ਦੀ ਚੈਕਿੰਗ ਲਈ ਖੇਤ ਗਏ ਅੰਗਰੇਜ਼ ਸਿੰਘ ਨਾਲ ਜੰਟਾ ਸਿੰਘ ਅਤੇ ਅਮੋਲਕ ਸਿੰਘ ਨੇ ਕੁੱਟਮਾਰ ਕੀਤੀ। ਸ਼ਿਕਾਇਤ ਮੁਤਾਬਕ ਪੁਲਿਸ ਨੇ ਦੋਨੋਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕਿ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।