ਅੰਮ੍ਰਿਤਸਰ 2: ਅੰਮ੍ਰਿਤਸਰ ਵਿੱਚ 14-15 ਨਵੰਬਰ ਨੂੰ ਅੰਤਰਰਾਸ਼ਟਰੀ ਆਰਥੋਪੈਡਿਕ ਕਾਨਫਰੰਸ
ਅੰਮ੍ਰਿਤਸਰ ਦੇ ਹੋਟਲ ਰੈਡੀਸਨ ਵਿਖੇ 14-15 ਨਵੰਬਰ ਨੂੰ 'ਪੰਜਾਬ ਹਿੱਪ ਐਂਡ ਨੀ ਕੋਰਸ' ਕਾਨਫਰੰਸ ਹੋਵੇਗੀ। ਇਸ ਵਿੱਚ ਰੋਬੋਟਿਕ ਸਰਜਰੀ ਅਤੇ ਜੋੜ ਬਦਲਣ ਦੀਆਂ ਆਧੁਨਿਕ ਤਕਨੀਕਾਂ ਬਾਰੇ ਚਰਚਾ ਹੋਵੇਗੀ। ਦੇਸ਼-ਵਿਦੇਸ਼ ਦੇ ਮਾਹਿਰ ਡਾਕਟਰ ਇਸ ਵਿੱਚ ਸ਼ਿਰਕਤ ਕਰਨਗੇ।