ਅੰਮ੍ਰਿਤਸਰ 2: ਤਰਨ ਤਾਰਨ ਹਾਈਵੇ ਹਾਦਸਾ: 6 ਜ਼ਖ਼ਮੀ ਹਸਪਤਾਲ ਦਾਖ਼ਲ, ਜਾਣੋ ਕੀ ਹੈ ਹਾਲਤ
ਤਰਨ ਤਾਰਨ ਨੈਸ਼ਨਲ ਹਾਈਵੇ-54 'ਤੇ ਵਾਪਰੇ ਹਾਦਸੇ ਦੇ 6 ਜ਼ਖ਼ਮੀਆਂ ਨੂੰ ਅੰਮ੍ਰਿਤਸਰ ਹਸਪਤਾਲ ਲਿਆਂਦਾ ਗਿਆ ਹੈ। ਡੀ.ਸੀ. ਦਲਵਿੰਦਰਜੀਤ ਸਿੰਘ ਨੇ ਹਸਪਤਾਲ ਪਹੁੰਚ ਕੇ ਸਿਹਤ ਦਾ ਜਾਇਜ਼ਾ ਲਿਆ। ਸਾਰੇ ਜ਼ਖ਼ਮੀ ਖ਼ਤਰੇ ਤੋਂ ਬਾਹਰ ਹਨ ਅਤੇ ਪ੍ਰਸ਼ਾਸਨ ਇਲਾਜ ਦੀ ਨਿਗਰਾਨੀ ਕਰ ਰਿਹਾ ਹੈ।