ਬਸਪਾ ਅੰਬੇਡਕਰ ਦੇ ਮੀਡੀਆ ਇੰਚਾਰਜ ਸੁਖਦੀਪ ਸਿੰਘ ਬੱਲ ਦਾ ਵੱਡਾ ਐਲਾਨ, ਪੀੜਤ ਪਰਿਵਾਰ ਨੂੰ ਇਨਸਾਫ਼ ਨਾ ਮਿਲਿਆ ਤਾਂ 16 ਸਤੰਬਰ ਨੂੰ ਧਰਨਾ
ਬਸਪਾ ਅੰਬੇਡਕਰ ਦੇ ਮੀਡੀਆ ਇੰਚਾਰਜ ਸੁਖਦੀਪ ਸਿੰਘ ਬੱਲ ਨੇ ਪੁਲਿਸ ’ਤੇ ਲਗਾਏ ਗੰਭੀਰ ਦੋਸ਼, 15 ਤੱਕ ਇੰਤਜ਼ਾਰ ਮਗਰੋਂ 16 ਨੂੰ ਸਪ੍ਰਿੰਗ ਡੇਜ਼ ਸਕੂਲ ਨੇੜੇ ਧਰਨੇ ਦੀ ਚੇਤਾਵਨੀ