ਪਠਾਨਕੋਟ: ਪਠਾਨਕੋਟ ਤੇ ਇੱਕ ਥਲੂਰ ਸੈਂਚਰੀ ਚ ਲੱਗੀ ਬਿਅੰਕਰ ਅੱਗ ਕਈ ਜਾਨਵਰ ਹੋਏ ਜ਼ਖਮੀ
ਪਠਾਨਕੋਟ ਦੇ ਕਥਲੋਰ ਸੈਂਚੁਰੀ 'ਚ ਲੱਗੀ ਭਿਆਨਕ ਅੱਗ, ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ, ਵਾਈਲਡ ਲਾਈਫ ਡਿਵੀਜ਼ਨ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ, ਕਥਲੋਰ ਸੈਂਚੁਰੀ 'ਚ ਮੌਜੂਦ ਕਈ ਤਰ੍ਹਾਂ ਦੇ ਜਾਨਵਰ ਜ਼ਖਮੀ, ਸਥਾਨਕ ਲੋਕ ਅਤੇ ਪੁਲਸ ਪ੍ਰਸ਼ਾਸਨ 'ਤੇ ਵੀ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸ ਸਬੰਧੀ ਡੀਐਸਪੀ ਨੇ ਜਾਣਕਾਰੀ ਦਿੱਤੀ ਕਿ ਅੱਗ ਦੇ ਉੱਪਰ ਕਾਬੂ ਪਾਇਆ ਜਾ ਰਿਹਾ ਹੈ ਅਤ