ਪਠਾਨਕੋਟ: ਥਾਣਾ ਤਾਰਾਗੜ੍ਹ ਪੁਲਿਸ ਨੇ 11 ਗ੍ਰਾਮ ਹੈਰੋਇਨ ਦੇ ਨਾਲ ਦੋ ਔਰਤਾਂ ਨੂੰ ਕੀਤਾ ਕਾਬੂ
ਤਾਰਾਗੜ ਪੁਲਿਸ ਜੰਗਲ ਜੀਵ ਸੈਂਚੁਰੀ ਤੇ ਕੁਝ ਪਿੱਛੇ ਸਨ ਤਾਂ ਦੋ ਮਹਿਲਾ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਅਚਾਨਕ ਪਿੱਛੇ ਮੁੜਨ ਲੱਗੀਆਂ ਜਦੋਂ ਮਹਿਲਾ ਕਰਮੀ ਦੀ ਮਦਦ ਨਾਲ ਉਹਨਾਂ ਨੂੰ ਚੈੱਕ ਕੀਤਾ ਤਾਂ ਉਹਨਾਂ ਕੋਲੋਂ 11 ਗ੍ਰਾਮ ਹੀਰੋਇਨ ਬਰਾਮਦ ਹੋਈ ਜਿਸ ਤੋਂ ਬਾਅਦ ਦੋਨਾਂ ਦੇ ਖਿਲਾਫ ਥਾਣਾ ਤਾਰਾਗੜ੍ਹ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।