ਬਠਿੰਡਾ: ਨਸ਼ਾ ਰੋਕਥਾਮ: ਡੀਐਸਪੀ ਮੌੜ ਦਾ ਪਿੰਡ ਬੁਰਜ ਮਾਨਸਾ ਦਾ ਦੌਰਾ
ਬਠਿੰਡਾ ਪੁਲਿਸ ਦੀ ਕਮਿਊਨਿਟੀ ਪੁਲਿਸਿੰਗ ਤਹਿਤ ਡੀਐਸਪੀ ਮੌੜ ਨੇ ਪਿੰਡ ਬੁਰਜ ਮਾਨਸਾ ਵਿੱਚ ਪੰਚਾਇਤ ਨਾਲ ਮੀਟਿੰਗ ਕੀਤੀ। ਬੱਚਿਆਂ ਦੀ ਮੰਗ 'ਤੇ ਖੇਡ ਮੈਦਾਨ ਵਿੱਚ ਓਪਨ ਜਿਮ ਲਗਾਉਣ ਲਈ ਬੀਡੀਪੀਓ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ।