ਨਵਾਂਸ਼ਹਿਰ: ਨਸ਼ਿਆਂ ਦੇ ਵਿਰੋਧੀ ਕਮਲਜੀਤ ਸਾਜਨ 'ਤੇ ਹਮਲੇ ਦੀ ਨਿਰਪੱਖ ਜਾਂਚ ਲਈ ਸਿਆਸੀ ਪਾਰਟੀਆਂ ਵੱਲੋਂ ਮੰਗ
ਨਵਾਂਸ਼ਹਿਰ ਦੇ ਔੜ ਇਲਾਕੇ ਵਿੱਚ ਨਸ਼ਿਆਂ ਦੇ ਵਿਰੋਧੀ ਕਮਲਜੀਤ ਸਾਜਨ 'ਤੇ ਹੋਏ ਜਾਨਲੇਵਾ ਹਮਲੇ ਦੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਸਿਆਸੀ ਪਾਰਟੀਆਂ ਨੇ ਐਸ.ਐਸ.ਪੀ ਨੂੰ ਮੰਗ ਪੱਤਰ ਦਿੱਤਾ। ਔੜ ਬੱਸ ਅੱਡੇ 'ਤੇ ਧਰਨਾ ਤੇ ਨਸ਼ਿਆਂ ਦੇ ਗੈਰਕਾਨੂੰਨੀ ਕਾਰੋਬਾਰ ਖਿਲਾਫ ਸਖ਼ਤ ਕਾਰਵਾਈ ਮੰਗੀ ਗਈ।