ਨਹੀਂ ਬਣੀ ਗੱਲ। ਫਿਲੌਰ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਹੋਈ ਮੁਲਤਵੀ। ਅਗਲੀ ਤਾਰੀਖ ਦਾ ਹੋਵੇਗਾ ਐਲਾਨ।
ਬਰਾਬਰ ਉਮੀਦਵਾਰਾਂ ਦਾ ਪੈ ਗਿਆ ਪੇਚਾ। ਵਿਕਰਮ ਚੌਧਰੀ ਨੇ ਠੋਕਿਆ ਦਾਵਾ ਕਿ ਅਸੀਂ ਬਣਾਵਾਂਗੇ ਨਗਰ ਕੌਂਸਲ।
Trending Phillaur News Ashu Kapoor Vikramjit Singh Chaudhary #Congress
#AAPPunjab #phillaurnews #pardhan
Phillaur, Jalandhar | Jun 24, 2026