Public App Logo
Profile Picture

Sunil Kapoor

@usr92151468
38Followers
0Following
ਸਿਟੀ ਬਾਬਾ ਲਾਲ ਮੰਦਿਰ ਫਿਲੌਰ ਵਿਖੇ ਸ੍ਰੀ ਸਤਿਗੁਰੂ ਮਹਾਰਾਜ ਸ੍ਰੀ ਰਾਮਸੰਦਰ ਦਾਸ ਜੀ ਦਾ ਜਨਮ ਦਿਵਸ ਅਤੇ ਰਾਜ ਤਿਲਕ ਦਿਵਸ ਬੜੀ ਸ਼ਰਧਾ ਤੇ ਧੂਮਧਾਮ ਦੇ ਨਾਲ ਮੰਦਰ ਦੇ ਵਿੱਚ ਮਨਾਇਆ ਗਿਆ 2 ਨਵੰਬਰ ਨੂੰ ਕਰਵਾਇਆ ਜਾਵੇਗਾ ਸੰਕੀਤਨ
Video 1
Video 2
ਫਿਲੌਰ ਸੜਕ ਕਿਨਾਰੇ ਖੜੀਆਂ ਰੇੜੀਆਂ ਦੇ ਉੱਤੇ ਨਗਰ ਕੌਂਸਲ ਦੀ ਕੜੀ ਕਾਰਵਾਈ। ਮੀਡੀਆ ਅਤੇ ਨਗਰ ਕੌਂਸਲ ਦੀ ਟੀਮ ਦੇ ਨਾਲ ਬਹਿਸ ਕਰਦੇ ਵਿਖੇ ਪਪਰਵਾਸੀ
ਹੁਣ ਲਵਲੀ ਆਟੋ ਫਿਲੌਰ ਤੋਂ ਖਰੀਦੋ 4999 ਦੀ ਡਾਊਨ ਪੇਮੈਂਟ ਦੇ ਕੇ ਨਵਾਂ 125 ਸੀਸੀ ਪਲਸਰ ਇਸ ਦੁਬਈ ਘਰ ਲਿਆਓ 
L ovely autos Phillaur
ਫਿਲੌਰ ਦੇ ਨੰਗਲ ਦੇ ਅਰੋੜਾ ਪਰਿਵਾਰ ਨੇ ਮਨਾਇਆ ਆਪਣੇ ਬੇਟੇ ਦਾ ਜਨਮ ਦਿਨ ਅਨਾਥ ਆਸ਼ਰਮ ਦੇ ਬੱਚਿਆਂ ਦੇ ਨਾਲ 
Trending Phillaur News
Video 6
ਫਿਲੌਰ ਦੇ ਵਿੱਚ ਕੱਢੀ ਗਈ ਪ੍ਰਭੂ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਦੇ ਮੌਕੇ  ਵਿਸ਼ਾਲ ਸ਼ੋਭਾ ਯਾਤਰਾ
Video 8
Video 9
Video 10
ਫਿਲੌਰ ਦੀ ਗਰਾਊਂਡ ਵਿੱਚ ਮਨਾਇਆ ਗਿਆ ਦੁਸ਼ਹਿਰਾ 
ਸਾਰੇ ਰਾਜਨਤਿਕ ਆਗੂ ਹੋਏ ਇਕੱਠੇ 
Trending Phillaur News
Video 12
Video 13
Video 14
ਫਿਲੌਰ ਵਿੱਚ ਅਕਾਲੀ ਦਲ ਦੀ ਡੋਰ ਟੂ ਡੋਰ  ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ।
ਜਿੱਤਾਂਗੇ ਜ਼ਰੂਰ:ਭੁਵੇਸ਼ ਸ਼ਰਮਾ
Video 16
Video 17
ਇਹ ਲਾਹਨਤੀ ਬੰਦਾ ਆਪਣੇ ਆਪ ਨੂੰ ਪੰਡਿਤ ਦੱਸਣ ਵਾਲਾ ਅਖੌਤੀ। ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਪਾਉਂਦਾ ਹੈ ਅੱਜ ਸ਼ਾਮ ਨੂੰ ਹੋਟਲ ਜੇਨ ਰੋਯਾਲ ਦੇ ਅੱਗੇ ਸੜਕ ਉੱਤੇ  ਸ਼ਰੇਆਮ ਬੈਠਾ ਪੇਸ਼ਾਬ ਕਰ ਰਿਹਾ ਸੀ। ਜਦ ਕਿ ਉਥੋਂ ਮਹਿਲਾਵਾਂ ਤੇ ਬੱਚੇ ਵੀ ਗੁਜ਼ਰਦੇ ਹਨ। ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਦੀ ਪਹਿਚਾਣ ਜਲਦੀ ਤੋਂ ਜਲਦੀ ਕੀਤੀ ਜਾਵੇ। ਤੁਸੀਂ ਵੀ ਪਹਿਚਾਣ ਕੇ ਪਾਉ ਲਾਹਨਤਾ ਜੇ ਕਿਤੇ ਤੁਹਾਨੂੰ ਵੀ ਮਿਲਿਆ
ਪਾਸੀਆਂ ਚੌਂਕ ਵਿਖੇ 19 ਅਕਤੂਬਰ ਦਿਨ ਸੋਮਵਾਰ ਨੂੰ ਚੌਂਕੀ ਕਰਵਾਈ ਜਾ ਰਹੀ ਹੈ। ਪਾਸੀਆਂ ਚੌਂਕ ਵਿਖੇ 
Trending Phillaur News
Video 20
Video 21
Video 22
ਜੋ ਹੁੰਦਾ ਬਾਲਾ ਜੀ ਸੇਵਾ ਸੰਘ ਅਤੇ ਭਾਰਤੀ ਯੋਗ ਸੰਸਥਾਨ ਨੇ ਬਾਲਾ ਜੀ ਫਿਜੀਓਥੈਰਪੀ ਸੈਂਟਰ ਨੂੰ ਦਿੱਤੀਆਂ ਦੋ ਐਕੂ ਫਿਟ ਡਿਟਾਕਸ ਮਸ਼ੀਨਾਂ 
Trending phillaur news
ਪ੍ਰਾਚੀਨ ਸ਼ਿਵ ਮੰਦਿਰ ਵਿਵਾਦ ਦੇ ਉੱਤੇ ਸ੍ਰੀ ਸਨਾਤਨ ਧਰਮ ਸਭਾ ਦਾ ਆਇਆ ਸਪਸ਼ਟੀਕਰਨ। ਨਾ ਅੱਜ ਸਾਡਾ ਇਰਾਦਾ ਕੋਈ ਨਾ ਕੱਲ ਸੀ ਮੰਦਰ ਢਾਉਣ ਦਾ। ਅਸੀਂ ਤਾਂ ਜਜ਼ਬਾ ਰੱਖਦੇ ਹਾਂ ਇਸਨੂੰ ਹੋਰ ਸੁੰਦਰ ਬਣਾਉਣ ਦਾ:rinku passi