ਭਵਾਨੀਗੜ੍ਹ: ਵਿਧਾਇਕ ਨਰਿੰਦਰ ਕੌਰ ਭਰਾਜ ਨੇ ਭਵਾਨੀਗੜ੍ਹ ਵਿਖੇ ਵੱਖ-ਵੱਖ ਥਾਵਾਂ 'ਤੇ ਕਰੀਬ 1 ਕਰੋੜ ਰੁਪਏ ਦੇ ਕੰਮਾਂ ਦਾ ਕੀਤਾ ਉਦਘਾਟਨ
ਅੱਜ ਭਵਾਨੀਗੜ੍ਹ ਹਲਕਾ ਵਿਧਾਇਕ ਬੀਬੀ ਨਰਿੰਦਰ ਕੌਰ ਬਰਾਜ ਵੱਲੋਂ ਭਗਤ ਸਿੰਘ ਚੌਂਕ ਵਿਖੇ ਇੰਟਲਾਂਕਿੰਗ ਡਾਇਲ ਦੀ ਉਸਾਰੀ ਦਾ ਨੀਹ ਪੱਥਰ ਰੱਖ ਕੇ ਕੀਤਾ ਉਦਘਾਟਨ ਇਸ ਮੌਕੇ ਵਾਲਮੀਕ ਚੌਂਕ ਤੋਂ ਲਾ ਕੇ ਮਾਹੀਆਂ ਪੱਤੀ ਇੰਟਰ ਲਾਕਿੰਗ ਟਾਇਲ ਦੀ ਉਸਾਰੀ ਦਾ ਕੰਮ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਵੱਖ-ਵੱਖ ਥਾਵਾਂ ਤੇ ਕੰਮ ਦਾ ਉਦਘਾਟਨ ਕੀਤਾ ਜਾਵੇਗਾ।