ਮੋਗਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅਡਾਨੀ ਸੈਲੋ ਪਲਾਂਟ ਦੇ ਬਾਹਰ ਦਿੱਤਾ ਗਿਆ ਧਰਨਾ
Moga, Moga | Apr 11, 2024 ਪਿੰਡ ਡਗਰੂ ਕੋਲ ਬਣੇ ਅਡਾਨੀ ਸੈਲੋ ਪਲਾਂਟ ਦੇ ਬਾਹਰ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਥੱਲੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਧਰਨਾ ਦਿੱਤਾ ਗਿਆ। ਉਨ੍ਹਾਂ ਦੀ ਮੰਗ ਹੈ ਕਿ ਸੈਲੋ ਪਲਾਂਟ ਨੂੰ ਪ੍ਰਾਈਵੇਟ ਚਲਾਉਣ ਦੀ ਬਜਾਏ ਸਰਕਾਰੀ ਤੌਰ ਤੇ ਚਲਾਇਆ ਜਾਵੇ ਤਾਂ ਜੋ ਮੰਡੀ ਵਿੱਚ ਕੰਮ ਕਰ ਰਹੇ ਲੱਖਾਂ ਲੋਕ ਬੇਰੋਜ਼ਗਾਰ ਨਾ ਹੋਣ।