ਲੁਧਿਆਣਾ ਪੂਰਬੀ: ਬਸੰਤ ਅਵੇਨਿਊ ਲੁਧਿਆਣਾ ਵਿੱਚ ਕੀਤਾ ਗਿਆ ਰਾਵਣ ਦੈਹਣ,ਵੱਖ ਵੱਖ ਪਾਰਟੀਆਂ ਦੇ ਆਗੂ ਪੁਹੰਚੇ
ਲੁਧਿਆਣਾ ਵਿੱਚ ਕੀਤਾ ਗਿਆ ਰਾਵਣ ਦੈਹਣ,ਵੱਖ ਵੱਖ ਪਾਰਟੀਆਂ ਦੇ ਆਗੂ ਪੁਹੰਚੇ ਅੱਜ 6 ਬਜੇ ਲੁਧਿਆਣਾ ਦੇ ਬਸੰਤ ਅਵੇਨਿਊ ਦੇ ਵਾਈਸ ਰਾਹੁਲ ਦਹਨ ਕੀਤਾ ਗਿਆ ਜਿਸ ਦੌਰਾਨ ਵੱਖ-ਵੱਖ ਪਾਰਟੀਆਂ ਦੇ ਸੀਨੀਅਰ ਆਗੂ ਪਹੁੰਚੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਆਸੀ ਆਗੂਆਂ ਨੇ ਦੱਸਿਆ ਕਿ ਅੱਜ ਬੁਰਾਈ ਦੇ ਉੱਪਰ ਅਛਾਈ ਦੀ ਜਿੱਤ ਹੋਈ ਹੈ ਉਸੇ ਤਰੀਕੇ ਨਾਲ ਜਿਹੜੇ ਵਿਅਕਤੀ ਕ੍ਰਿਮਨਲ ਹਨ ਉਹ ਵੀ ਰਾਵਣ ਦਾ ਰੋਲ ਅਦਾ ਕਰ ਰਹੇ ਹਨ ਅਗਰ ਸਮਾਜ ਵਿੱਚ ਕੋਈ ਲੋੜਵੰਦ ਹੈ ਤਾਂ ਸਾਨੂੰ ਉ