ਲੁਧਿਆਣਾ ਪੂਰਬੀ: ਰਾਮ ਨਗਰ ਨੌਜਵਾਨ ਦੇ ਮੱਥੇ ਵਿੱਚ ਗੋਲੀ ਮਾਰ ਕੇ ਕੀਤਾ ਕਤਲ, ਝਗੜੇ ਤੋਂ ਬਾਅਦ ਗਵਾਂਢੀ ਰਿਵਾਲਵਰ ਲੈ ਕੇ ਆਇਆ ਇੱਕ ਗੋਲੀ ਚਲਾਈ
ਨੌਜਵਾਨ ਦੇ ਮੱਥੇ ਵਿੱਚ ਗੋਲੀ ਮਾਰ ਕੇ ਕੀਤਾ ਕਤਲ, ਝਗੜੇ ਤੋਂ ਬਾਅਦ ਗਵਾਂਢੀ ਰਿਵਾਲਵਰ ਲੈ ਕੇ ਆਇਆ ਇੱਕ ਗੋਲੀ ਚਲਾਈ ਅਤੇ ਚਲਾ ਗਿਆ ਅੱਜ 4 ਵਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿੱਚ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹਥਿਆਰ ਕਰਨ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਗੁਆਂਢੀ ਨੇ ਇੱਕ ਦੁਕਾਨ ਤੇ ਝਗੜੇ ਤੋਂ ਬਾਅਦ ਰਿਵਾਲਵਰ ਨਾਲ ਉਸਦੇ ਮੱਥੇ ਵਿੱਚ ਗੋਲੀ ਮਾਰ ਦਿੱਤੀ ਸੂਚਨਾ ਮਿਲਦੀ ਥਾਣਾ ਤੇ ਐਸ ਐਚ ਓ ਅਤੇ ਏਸੀਪੀ ਜਗਦੀਪ ਸਿੰਘ ਮੌਕੇ ਤੇ ਪਹੁੰਚੇ ਏ