ਲੁਧਿਆਣਾ ਪੂਰਬੀ: ਪੁਨੀਤ ਨਗਰ ਸਤਲੁਜ ਵਿੱਚ ਮੂਰਤੀ ਵਿਸਰਜਨ ਕਰਨ ਗਏ 22 ਸਾਲਾਂ ਅੰਕਿਤ ਡੁੱਬਿਆ, ਦੋ ਭੈਣਾਂ ਦਾ ਇਕਲੋਤਾ ਭਰਾ ਸੀ ਅੰਕਿਤ
ਸਤਲੁਜ ਵਿੱਚ ਮੂਰਤੀ ਵਿਸਰਜਨ ਕਰਨ ਗਏ 22 ਸਾਲਾਂ ਅੰਕਿਤ ਡੁੱਬਿਆ, ਦੋ ਭੈਣਾਂ ਦਾ ਇਕਲੋਤਾ ਭਰਾ ਸੀ ਅੰਕਿਤ ਭੈਣ ਨੇ ਕਿਹਾ ਅਸੀਂ ਸਾਰੇ ਗਏ ਸੀ ਪਰ ਭਰਾ ਵਾਪਸ ਨਹੀਂ ਆਇਆ ਅੱਜ ਸਵੇਰੇ ਸਤਲੁਜ ਦਰਿਆ ਵਿੱਚ ਮੂਰਤੀ ਵਿਸਰਜਨ ਕਰਨ ਲਈ ਗਿਆ 22 ਸਾਲਾਂ ਦਾ ਅੰਕਿਤ ਡੁੱਬ ਗਿਆ ਅੱਜ ਰਾਤ 9:30 ਬਜੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਰੋਂਦੇ ਹੋਏ ਅੰਕਿਤ ਦੀ ਭੈਣ ਨੇ ਦੱਸਿਆ ਕਿ ਉਹ ਸਵੇਰੇ 9 ਵਜੇ ਮੂਰਤੀ ਵਿਸਰਜਨ ਕਰਨ ਲਈ ਸਤਲੁਜ ਪੁੱਲ ਤੇ ਗਏ ਸੀ ਉਸ ਦਾ