ਲੁਧਿਆਣਾ ਪੂਰਬੀ: ਸੰਗੋਵਾਲ ਗਲਤ ਫਹਿਮੀ ਦਾ ਸ਼ਿਕਾਰ ਹੋਏ ਵਿਅਕਤੀ ਨੇ ਜਾਨ ਬਚਾਉਣ ਲਈ ਨਹਿਰ ਵਿੱਚ ਮਾਰੀ ਛਾਲ ਵਿਅਕਤੀਆਂ ਨੇ ਇੱਟਾਂ ਮਾਰ-ਮਾਰ ਕੇ ਕਰ ਦਿੱਤਾ ਕਤਲ
ਗਲਤ ਫਹਿਮੀ ਦਾ ਸ਼ਿਕਾਰ ਹੋਏ ਵਿਅਕਤੀ ਨੇ ਜਾਨ ਬਚਾਉਣ ਲਈ ਨਹਿਰ ਵਿੱਚ ਮਾਰੀ ਛਾਲ ਵਿਅਕਤੀਆਂ ਨੇ ਇੱਟਾਂ ਮਾਰ ਮਾਰ ਕੇ ਕਰ ਦਿੱਤਾ ਕਤਲ ਅੱਜ 6:30 ਵਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਪਿੰਡ ਸੰਗੋਵਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਜਦੋਂ ਇੱਕ ਨੌਜਵਾਨ ਨੂੰ ਗਲਤ ਫਹਿਮੀ ਕਾਰਨ ਭੀੜ ਨੇ ਬੇਰਹਿਮੀ ਨਾਲ ਕੁੱਟਿਆ ਨੌਜਵਾਨ ਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਭੀੜ ਨੇ ਉਸ ਤੇ ਵਾਰ ਵਾਰ ਇੱਟਾਂ ਨਾਲ ਹਮਲਾ ਕੀਤਾ ਸੱਟਾਂ ਲੱਗ