ਨਵਾਂਸ਼ਹਿਰ: ਖੇਡਾਂ ਵਤਨ ਪੰਜਾਬ ਦੀਆਂ: ਨਵਾਂ ਸ਼ਹਿਰ 'ਚ ਤੀਜੇ ਦਿਨ ਵੀ ਖੇਡਾਂ ਦਾ ਦੌਰ ਜਾਰੀ
ਸ਼ਹੀਦ ਭਗਤ ਸਿੰਘ ਨਗਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਸੀਜਨ-4 ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਜਾਰੀ ਹਨ। ਤੀਜੇ ਦਿਨ ਚੈੱਸ, ਕਬੱਡੀ, ਐਥਲੈਟਿਕਸ ਅਤੇ ਹੈਂਡਬਾਲ ਦੇ ਮੁਕਾਬਲੇ ਹੋਏ। 2 ਅਕਤੂਬਰ ਤੋਂ ਵੇਟਲਿਫਟਿੰਗ, ਕੁਸ਼ਤੀ ਤੇ ਫੁੱਟਬਾਲ ਦੇ ਮੁਕਾਬਲੇ ਸ਼ੁਰੂ ਹੋਣਗੇ।