ਗੜ੍ਹਸ਼ੰਕਰ: ਖੇਡਾਂ ਵਤਨ ਪੰਜਾਬ ਦੀਆਂ: ਫੁੱਟਬਾਲ ਟੂਰਨਾਮੈਂਟ ਦੇ ਨਤੀਜੇ, ਕਪੂਰਥਲਾ ਨੇ ਜਿੱਤਿਆ ਗੋਲਡ
ਮਾਹਿਲਪੁਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਰਾਜ ਪੱਧਰੀ ਫੁੱਟਬਾਲ ਟੂਰਨਾਮੈਂਟ ਜਾਰੀ ਹੈ। 22 ਅਕਤੂਬਰ ਨੂੰ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। 21-30 ਸਾਲ ਉਮਰ ਵਰਗ ਵਿੱਚ ਕਪੂਰਥਲਾ ਨੇ ਗੋਲਡ ਮੈਡਲ ਜਿੱਤਿਆ। ਬਾਕੀ ਫਾਈਨਲ ਮੁਕਾਬਲੇ 23 ਅਕਤੂਬਰ ਨੂੰ ਹੋਣਗੇ।