ਮੋਗਾ:ਬੀਤੇ ਦਿਨ ਅਜੀਤਵਾਲ ਕੋਕਰੀ ਲਿੰਕ ਰੋਡ ਤੇ ਭਿਆਨਕ ਸੜਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਪਿੰਡ ਦਾਤਾ ਦੇ ਮੌਜੂਦਾ ਸਰਪੰਚ ਗੁਰਿੰਦਰ ਸਿੰਘ ਗੁੱਗੂ ਦਾ ਇਲਾਜ ਦਰਮਿਆਨ ਡੀਐਮਸੀ ਦਾ ਲੁਧਿਆਣਾ ਵਿੱਚ ਹੋਇਆ ਦੇਹਾਂਤ ਗੁਰਿੰਦਰ ਸਿੰਘ ਗੁੱਗੂ ਪਿੰਡ ਦਾਤਾ ਦੇ ਦੋ ਵਾਰ ਬਣੇ ਸਰਪੰਚ ਲੰਬਾ ਸਮਾਂ ਕਾਂਗਰਸ ਪਾਰਟੀ ਅਤੇ ਹੁਣ ਆਮ ਆਦਮੀ ਪਾਰਟੀ ਨਾਲ ਜੁੜ ਕੇ ਕਰ ਰਹੇ ਸਨ ਇਲਾਕੇ ਤੇ ਪਿੰਡ ਦੀ ਸੇਵਾ