ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੇ ਥਾਣਾ ਗੇਟ ਹਕੀਮਾ ਚ ਕਈ ਸਾਲਾਂ ਤੱਕ ਰਹੀ ਮਹਿਲਾ ਐਸਐਚਓ ਮਨਜੀਤ ਕੌਰ ਦਾ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਵੱਲੋਂ ਕੀਤਾ ਗਿਆ ਤਬਾਦਲਾ, ਪੁਲਿਸ ਚੌਂਕੀ ਕੋਟ ਖਾਲਸਾ ਦੇ ਇੰਚਾਰਜ ਸਬ ਇੰਸਪੈਕਟਰ ਬਲਜਿੰਦਰ ਸਿੰਘ ਨੂੰ ਮਿਲੀ ਥਾਣਾ ਗੇਟ ਹਕੀਮਾਂ ਦੀ ਕਮਾਨ