ਪਟਿਆਲਾ: ਸੰਗਰੂਰ ਕ੍ਹ ਧਰਨੇ ਕ੍ਹ ਸ਼ਾਮਿਲ ਪਿੰਡ ਸ਼ੇਰੋਂ ਵਾਸੀ ਨਾਜਰ ਸਿੰਘ ਦੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਹੋਈ ਮੌਤ।
ਸੰਗਰੂਰ ਦੇ ਵਿੱਚ ਭੂਮੀ ਰਖਿਆ ਵਿਭਾਗ ਦੇ ਵੱਲੋਂ ਦੋ ਕਿਸਾਨਾਂ ਦੀ ਜਗ੍ਹਾ ਦੇ ਉੱਪਰ ਕਬਜ਼ੇ ਦੇ ਵਿਰੋਧ ਵਿੱਚ ਚੱਲ ਰਹੇ ਪ੍ਰੋਟੈਸਟ ਦੇ ਵਿੱਚ ਬਿਮਾਰ ਹੋਏ ਪਿੰਡ ਸ਼ੇਰੋਂ ਵਾਸੀ ਨਾਜਰ ਸਿੰਘ ਨੇ ਅੱਜ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ। ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨ ਦੀ ਹਾਲਤ ਕੁਝ ਦਿਨ ਪਹਿਲਾਂ ਵਿਗੜ ਗਈ ਸੀ ।ਅਤੇ ਉਸਦੀ ਅੱਜ ਰਜਿੰਦਰਾ ਹਸਪਤਾਲ ਚ ਉਸ ਦੀ ਮੌਤ ਹੋ ਗਈ। ਕਿਸਾਨਾਂ ਨੇ ਪਰਿਵਾਰ ਦੀ ਮਦਦ ਦੇ ਲਈ ਸਰਕਾਰ ਨੂੰ ਅਪੀਲ ਕੀਤੀ ਹੈ